Top

ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਗੁੰਮ ਹੋਏ ਵਿਅਕਤੀ/ਬੱਚੇ

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾਉਣ ਦਾ ਪ੍ਰੋਸੇਸ ਕੀ ਹੈ?

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਨ ਲਈ ਸਬ ਤੋ ਪਹਲਾ ਸੂਚਨਾ ਦੇਣ ਵਾਲੇ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ  ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ  ਰਜਿਸਟਰ ਹੋਣ ਉਪਰੰਤ ਦਿਤੀ ਗਈ ਆਪਸ਼ਨ  ਤੇ ਜਾ ਕੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ

ਰਿਪੋਰਟ ਦਰਜ ਕਰਵਾਉਣ ਦੀ ਸਮਾਂ ਸੀਮਾ ਕਿਨੀ ਹੈ?

ਤੁਰੰਤ

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਕਿੱਥੇਦਰਜ ਕਰਵਾਈ ਜਾ ਸਕਦੀ ਹੈ ?

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾਈ ਜਾ ਸਕਦੀ ਹੈ

ਰਿਪੋਰਟ ਆਨ ਲਾਈਨ ਦਰਜ ਹੋਣ ਤੋ ਬਾਅਦ ਕੀ ਕੋਈ ਰਸੀਦ ਮਿਲੇਗੀ?

ਜੀ ਹਾਂ, ਰਿਪੋਰਟ ਆਨ ਲਾਈਨ ਦਰਜ ਹੋਣ ਤੋ ਬਾਅਦ ਰਿਪੋਰਟ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ

ਕੀ ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾ ਸਕਦੇ ਹਾ?

ਜੀ ਹਾਂ, ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾਈ ਜਾ ਸਕਦੀ ਹੈ

ਰਿਪੋਰਟ ਆਨ ਲਾਈਨ ਦਰਜ ਕਰਵਾਉਣ ਲਈ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਕਿਹੜੀ details ਲੋੜ੍ਹੀਦੀ ਹੈ?

ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਿੱਥੇ ਹੋਵੇਗੀ?

ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ  ਪੋਰਟਲ ਤੇ ਹੋਵੇਗੀ

ਰਿਪੋਰਟ ਦਰਜ ਕਰਵਾਉਣ ਦੀ ਕਿਨੀ ਫੀਸ ਹੈ?

ਇਹ ਸੇਵਾ ਨਿਸ਼ੁਲਕ ਹੈ

ਆਖਰੀ ਵਾਰ ਅੱਪਡੇਟ ਕੀਤਾ 28-10-2021 12:51 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list