1 | 10/11/2021 | ਮੋਗਾ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ | ਥਾਣਾ ਸਿਟੀ ਸਾਊਥ |  |
2 | 05/11/2021 | ਮੋਗਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ 2 ਕੁਇੰਟਲ 70 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ। | ਸੀ.ਆਈ.ਏ ਸਟਾਫ ਮੋਗਾ |  |
3 | 08/04/2022 | ਮੋਗਾ ਪੁਲਿਸ ਵੱਲੋਂ ਹਰਜੀਤ ਸਿੰਘ ਉਰਫ ਪਿੰਟਾਂ ਵਾਸੀ ਮਾੜੀ ਮੁਸਤਫਾਦੇ ਕਤਲ ਕੇਸ ਦੀ ਗੁੱਥੀ ਸੁਲਝਾਈ
| ਸੀ.ਆਈ.ਏ ਸਟਾਫ ਮੋਗਾ |  |
4 | 07/05/2022 | ਮੋਗਾ ਪੁਲਿਸ ਨੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦੇ 2 ਸਾਥੀਆਂ ਨੂੰ 3 ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ।
| ਥਾਣਾ ਸਦਰ ਮੋਗਾ |  |
5 | 29/07/2022 | ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਕਾਰਵਾਈ ਦੌਰਾਨ 6300 ਨਸ਼ੀਲੀਆਂ ਗੋਲੀਆ, 17 ਗ੍ਰਾਮ ਹੈਰੋਇਨ, 50 ਲੀਟਰ ਲਾਹਣ, ਚੋਰੀ ਕੀਤਾ 40 ਕਿੱਲੋ ਤਾਂਬਾ ਬ੍ਰਾਮਦ ਅਤੇ ਇਕ ਭਗੌੜੇ ਅਪਰਾਧੀ ਨੂੰ ਕਾਬੂ ਕੀਤਾ ਗਿਆ ਹੈ।
| ਮੋਗਾ ਪੁਲਿਸ |  |
6 | 21/06/2023 | ਸੁਨਿਆਰ ਦੀ ਦੁਕਾਨ ਤੇ ਡਾਕਾ ਅਤੇ ਕਤਲ ਕਰਨ ਵਾਲੇ 05 ਦੋਸ਼ੀ ਗ੍ਰਿਫਤਾਰ।
| ਸੀ ਆਈ ਏ ਬਾਘਾਪੁਰਾਣਾ |  |
7 | 22/06/2023 |
ਮੋਗਾ ਪੁਲਿਸ ਵੱਲੋਂ 04 ਪਿਸਤੋਲ ਦੇਸੀ 32 ਬੌਰ, 08 ਰੋਂਦ ਜਿੰਦਾ ਅਤੇ 08 ਲੱਖ ਰੁਪਏ ਦੀ ਨਗਦੀ ਸਮੇਤ ਚਾਰ ਦੋਸ਼ੀ ਕਾਬੂ।
| ਸੀ.ਆਈ.ਏ ਬਾਘਾਪੁਰਾਣਾ |  |
8 | 23/06/2023 | ਮੋਗਾ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਕਿੰਦਾ ਬੱਧਨੀ (ਕਬੱਡੀ ਖਿਡਾਰੀ) ਨੂੰ ਆਪਣੀ ਮਾਂ ਨੂੰ ਜ਼ਖਮੀ ਕਰਨ ਅਤੇ ਘਰ ਤੇ ਹੋਏ ਹਮਲੇ ਦੀ ਝੂਠੀ ਘਟਨਾ ਰਚਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।
| ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ |  |
9 | 30/09/2024 | ਲੁੱਟਾਂ-ਖੋਹਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ, ਮੋਗਾ ਪੁਲਿਸ ਵੱਲੋਂ ਥਾਣਾ ਬਾਘਾਪੁਰਾਣਾ ਦੇ ਏਰੀਆ ਵਿੱਚ ਹੋਏ ਫਲਿੱਪਕਾਰਟ ਦੇ ਕੈਂਟਰ ਦੀ ਖੋਹ ਵਿੱਚੋਂ ਤਕਰੀਬਨ 80 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ। ਜਿਸ ਦੌਰਾਨ ਹੁਣ ਤੱਕ ਕੁੱਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
| ਥਾਣਾ ਬਾਘਾਪੁਰਾਣਾ |  |
10 | 02/10/2024 | ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਥਾਣਾ ਕੋਟ ਈਸੇ ਖਾਂ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 2 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਹ ਅਪਰੇਸ਼ਨ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ। | ਥਾਣਾ ਕੋਟ ਈਸੇ ਖਾਂ |  |